Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rahaa-i. 1. ਰਹਿੰਦਾ। 2. ਰਖਦਾ ਹੈ। 1. keep. 2. support, remain. ਉਦਾਹਰਨਾ: 1. ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ ॥ Raga Gaurhee, Kabir, 64, 2:1 (P: 337). 2. ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ ॥ Raga Soohee 5, Asatpadee 3, 21:2 (P: 756). ਉਦਾਹਰਨ: ਵਿਣੁ ਥੰਮੑਾ ਗਗਨੁ ਰਹਾਇ ਸਬਦੁ ਨੀਸਾਣਿਆ ॥ (ਖੜਾ ਰਖਦਾ ਹੈ). Raga Malaar 1, Vaar 1:3 (P: 1279). ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ ॥ Salok, Kabir, 57:1 (P: 1367).
|
SGGS Gurmukhi-English Dictionary |
[P. v.] To cause to remain, fix, support, stop, restrain
SGGS Gurmukhi-English Data provided by
Harjinder Singh Gill, Santa Monica, CA, USA.
|
|