Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rahaa-iḋaa. ਰਖਦਾ, ਆਸਰਾ ਦੇਂਦਾ । uphold. ਉਦਾਹਰਨ: ਹੁਕਮੇ ਸੁਰਗੁ ਮਛੁ ਪਇਆਲਾ ਹੁਕਮੇ ਕਲਾ ਰਹਾਇਦਾ ॥ (ਰਖਦਾ ਭਾਵ ਧਾਰਨ ਕਰਦਾ ਹੈ). Raga Maaroo 1, Solhaa 16, 10:3 (P: 1037). ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥ (ਰਖਦਾ ਹੈ). Raga Maaroo 1, Solhaa 17, 2:3 (P: 1037).
|
|