Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rahaa-é. 1. ਮੁਕਾ ਦਿੰਦਾ ਹੈ। 2. ਰਖਦਾ ਹੈ। 3. ਥਾਪੇ, ਥਿਰ ਕੀਤੇ। 1. cease. 2. keep, left with. 3. installed. ਉਦਾਹਰਨਾ: 1. ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ ਰਹਾਏ ॥ Raga Sireeraag 3, Asatpadee 22, 5:3 (P: 67). 2. ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ ਸਮਾਵਣਿਆ ॥ (ਰਖਦਾ ਹੈ). Raga Maajh 1, Asatpadee 1, 7:3 (P: 109). ਕਲ ਜੁਗਿ ਧਰਮ ਕਲਾ ਇਕ ਰਹਾਏ ॥ (ਰਖਦਾ ਹੈ, ਰਹਿ ਜਾਂਦੀ ਹੈ॥). Raga Raamkalee 3, 1, 4:1 (P: 880). 3. ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ ॥ Raga Goojree 3, Vaar 11:1 (P: 513).
|
SGGS Gurmukhi-English Dictionary |
1. by finishing, by ending. 2. enabled to stay/ remain/ persist.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|