Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rahi. 1. ਰੁਕ, ਮੁਕ। 2. ਬਚੇ। 1. come to end, stand eliminated, live, sustain llife. 2. last, remain. ਉਦਾਹਰਨਾ: 1. ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ ॥ Raga Sireeraag 3, 53, 4:3 (P: 34). ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥ (ਮੁਕ ਗਿਆ). Raga Sireeraag 3, 55, 3:3 (P: 35). ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥ (ਰੁਕ, ਟਿਕ). Raga Maajh 4, 1, 3:3 (P: 94). ਖਿਨੁ ਪਥੁ ਰਹਿ ਨ ਸਕੈ ਜੀਉ ਬਿਨੁ ਹਰਿ ਪਿਆਰੇ ॥ (ਭਾਵ ਜੀ ਨ ਸਕੇ). Raga Gaurhee 3, Chhant 1, 1:2 (P: 243). ਆਵਣੁ ਜਾਣਾ ਰਹਿ ਗਏ ਮਨਿ ਵੁਠਾ ਨਿਰੰਕਾਰੁ ॥ (ਮੁਕ ਗਿਆ). Raga Soohee 5, Asatpadee 3, 6:1 (P: 760). 2. ਕਬੀਰ ਇਹ ਚਿਤਾਵਨੀ ਮਤ ਸਹਸਾ ਰਹਿ ਜਾਇ ॥ Salok, Kabir, 44:1 (P: 1366).
|
SGGS Gurmukhi-English Dictionary |
[P. v.] (from Rahanâ) to remain, fix, support, last, continue, restrain
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f honour, prestige, face saving.
|
Mahan Kosh Encyclopedia |
ਕ੍ਰਿ. ਵਿ. ਰਹਿਕੇ. ਨਿਵਾਸ ਕਰਕੇ। 2. ਰੁਕਕੇ. “ਰਹਿ ਰਹਿ ਬੋਲੈ.” (ਕਲਕੀ) ਰੁਕ ਰੁਕਕੇ ਬੋਲਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|