Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rahé. 1. ਰਹੇ ਹਨ। 2. ਰਹਿ ਗਈਆਂ, ਨਾਕਾਮ ਰਹੀਆਂ, ਮੁਕ ਗਏ। 3. ਥਕ ਗਏ। 1. remain. 2. of no avail, cease. 3. tired. ਉਦਾਹਰਨਾ: 1. ਆਖਿ ਆਖਿ ਰਹੇ ਲਿਵ ਲਾਇ ॥ (ਭਾਵ ਹੋ ਗਏ). Japujee, Guru Nanak Dev, 26:10 (P: 5). ਕਹਣੈ ਵਾਲੇ ਤੇਰੇ ਰਹੇ ਸਮਾਇ ॥ (ਗਏ). Raga Aaasaa 1, Sodar, 2, 1:4 (P: 9). ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥ (ਰਹਿੰਦੇ ਹਨ). Raga Maajh 1, Vaar 3:7 (P: 139). 2. ਸਭਿ ਸੰਜਮ ਰਹੇ ਸਿਆਣਪਾ ॥ Raga Sireeraag 1, ਆਸਾ 28, 17:1 (P: 72). ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ॥ Raga Sireeraag 4, Pahray 2, 4:3 (P: 76). ਉਦਾਹਰਨ: ਆਵਣ ਜਾਣ ਰਹੇ ਸੁਖ ਸਾਰੇ ॥ (ਮੁਕ ਗਏ). Raga Gaurhee 5, 125, 1:2 (P: 191). ਪੋਥੀ ਪੰਡਿਤ ਰਹੇ ਪੁਰਾਣ ॥ (ਭਾਵ ਨਹੀਂ ਮੰਨੇ ਜਾਂਦੇ). Raga Raamkalee 1, Asatpadee 1, 7:2 (P: 903). 3. ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥ Raga Gaurhee 9, 4, 2:1 (P: 219).
|
SGGS Gurmukhi-English Dictionary |
[Var.] From Rahi
SGGS Gurmukhi-English Data provided by
Harjinder Singh Gill, Santa Monica, CA, USA.
|
|