Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raa-i-aa. 1. ਰਾਜਾ, ਪਾਤਸ਼ਾਹ। 2. ਪ੍ਰਭੂ (ਭਾਵ)। 3. ਰਿਆਇਆ, ਪਰਜਾ। 1. king, sovereign, monarch. 2. viz., The Lord, God. 2. subject. ਉਦਾਹਰਨਾ: 1. ਹਰਿ ਹਰਿ ਸਜਣੁ ਮੇਰਾ ਪ੍ਰੀਤਮੁ ਰਾਇਆ ॥ Raga Maajh 4, 1, 3:1 (P: 94). ਏਕੈ ਏਕੈ ਤੂ ਰਾਇਆ ॥ Raga Raamkalee 5, 6, 1:2 (P: 884). 2. ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥ Raga Aaasaa 1, Patee, 19:2 (P: 433). 3. ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ ॥ Raga Bilaaval 5, 117, 1:2 (P: 827).
|
Mahan Kosh Encyclopedia |
ਨਾਮ/n. ਰਾਜਾ. ਅਮੀਰ. “ਭੈਭੰਜਨ ਹਰਿਰਾਇਆ. (ਗੂਜ ਮਃ ੫) 2. ਸੰਬੋਧਨ. ਹੇ ਰਾਇ। “ਭਗਤਿ ਕਰਉ ਤੇਰੀ ਰਾਇਆ!” (ਮਾਰੂ ਮਃ ੧) 3. [رِعایا] ਰਆਯਾ. ਪ੍ਰਜਾ. ਰਈਅਤ ਦਾ ਬਹੁਵਚਨ. “ਆਪੇ ਹੀ ਰਾਜਨ, ਆਪੇ ਹੀ ਰਾਇਆ.” (ਬਿਲਾ ਮਃ ੫) 4. ਦੇਖੋ- ਰਾਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|