Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raa-u. ਰਾਜਾ, ਅਮੀਰਾਂ ਦੀ ਇਕ ਪਦਵੀ, ਸਤਿਕਾਰ ਸੂਚਕ ਸ਼ਬਦ। governor, monarch, king. ਉਦਾਹਰਨ: ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ ॥ Raga Sireeraag 1, Asatpadee 16, 6:1 (P: 63). ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥ Raga Bihaagarhaa 9, 2, 1:1 (P: 537).
|
SGGS Gurmukhi-English Dictionary |
[P. n.] King
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. king, prince, chieftain.
|
Mahan Kosh Encyclopedia |
ਨਾਮ/n. ਉਪਰਾਜ. ਅਮੀਰ। 2. ਮਹਾਰਾਸ਼੍ਟ੍ਰ ਅਤੇ ਰਾਜਪੂਤਾਨੇ ਵਿੱਚ ਅਮੀਰਾਂ ਦੀ ਇੱਕ ਪਦਵੀ. “ਰਾਜਾਰਾਉ ਕਿ ਖਾਨੁ.” (ਸ੍ਰੀ ਅ: ਮਃ ੧) 3. ਰਾਜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|