Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raakʰaṫ. 1. ਬਚਾ ਲੈਂਦਾ ਹੈ, ਰਖ ਲੈਂਦਾ ਹੈ। 2. ਰਖਦਾ/ਕਰਦਾ ਹੈ। 1. preserve, protect. 2. keep. ਉਦਾਹਰਨਾ: 1. ਤਾ ਕਉ ਰਾਖਤ ਦੇ ਕਰਿ ਹਾਥ ॥ Raga Gaurhee 5, Sukhmanee 17, 5:4 (P: 286). ਉਦਾਹਰਨ: ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥ (ਬਚਾਉਂਦਾ). Raga Aaasaa, Kabir, 15, 2:2 (P: 479). 2. ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥ Raga Aaasaa 5, 128, 1:2 (P: 403).
|
|