Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raakʰanhaar. 1. ਰਖਿਅਕ, ਰਖਿਆ ਕਰਨ ਵਾਲਾ। 2. ਹੇ ਰਖਨਹਾਰ। 1. protector. 2. O protector! O saviour!. ਉਦਾਹਰਨਾ: 1. ਦਾਸ ਅਪਨੇ ਕੀ ਰਾਖਨਹਾਰ ॥ Raga Gaurhee 5, 76, 1:4 (P: 177). 2. ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥ Raga Dhanaasaree 5, 12, 3:2 (P: 674).
|
Mahan Kosh Encyclopedia |
(ਰਾਖਨਹਾਰਾ, ਰਾਖਨਹਾਰੁ, ਰਾਖਨਹਾਰੋ) ਰਕ੍ਸ਼ਾ ਕਰਨ ਵਾਲਾ. ਰਕ੍ਸ਼ਕ. “ਰਾਖਨਹਾਰ ਸਦਾ ਮਿਹਰਬਾਨ.” (ਮਲਾ ਮਃ ੫) “ਰਾਖਨਹਾਰੁ ਸਮਾਰ, ਜਨਾ!” (ਰਾਮ ਅ: ਮਃ ੫) “ਤੁਝ ਰਾਖਨਹਾਰੋ ਮੋਹਿ ਬਤਾਇ.” (ਬਸੰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|