Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raakʰnhaaré. 1. ਰਖਿਅਕ, ਰਖਿਆ ਕਰਨ ਵਾਲਾ। 2. ਹੇ ਰਖਨਹਾਰ। 1. protector. 2. O protector/saviour!. ਉਦਾਹਰਨਾ: 1. ਰਾਖਨਹਾਰੇ ਕਉ ਸਾਲਾਹੀ ॥ (ਰਖਿਅਕ). Raga Gaurhee 5, 75, 4:4 (P: 177). 2. ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ॥ (ਹੇ ਰਖਿਅਕ). Raga Gaurhee 5, 125, 1:1 (P: 206).
|
|