Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Raakʰahu. 1. ਰਖੋ, ਬਚਾ ਲਵੋ। 2. ਰਖੋ, ਸੰਭਾਲ ਲਵੋ। 3. ਧਰੋ। 1. preserve, save, protect. 2. keep. 3. lay.
ਉਦਾਹਰਨਾ:
1. ਸਰਣਿ ਪਰੇ ਕੀ ਰਾਖਹੁ ਸਰਮਾ ॥ Raga Aaasaa 5, Sodar, 4, 2:4 (P: 12).
ਕਰਿ ਕਿਰਪਾ ਨਾਨਕੁ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਉ ॥ Raga Maajh 5, 37, 4:3 (P: 105).
ਜਿਉ ਜਾਣਹੁ ਤਿਉ ਰਾਖਹੁ ਠਾਕੁਰ ਸਭੁ ਕਛੁ ਤਮਹੀ ਪਾਸੀ ॥ Raga Saarang 5, 51, 1:2 (P: 1214).
2. ਪ੍ਰਾਨ ਆਧਾਰੁ ਰਾਖਹੁ ਸਦ ਚੀਤ ॥ Raga Gaurhee 5, 108, 1:2 (P: 187).
3. ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇਤੇ ਪਾਰਿ ਪਰਾਤੇ ॥ Raga Gaurhee 5, 135, 2:2 (P: 209).
3. ਰਾਖਹੁ ਕੰਧ ਉਸਾਰਹੁ ਨੀਵਾਂ ॥ Raga Sorath Ravidas, 6, 2:1 (P: 659).

.

© SriGranth.org, a Sri Guru Granth Sahib resource, all rights reserved.
See Acknowledgements & Credits