Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raakʰ⒰. 1. ਸੰਭਾਲ। 2. ਰਖਿਆ ਕਰ, ਬਚਾ ਲੈ। 3. ਧਰ, ਰਖ। 4. ਰਖਨ ਵਾਲਾ, ਬਚਾ ਲੈਣ ਵਾਲਾ। 1. rests. 2. save. 3. keep. 4. who restrains. ਉਦਾਹਰਨਾ: 1. ਸੋ ਘਰੁ ਰਾਖੁ ਵਡਾਈ ਤੋਇ ॥ Raga Aaasaa 1, Solhaa, 2, 1:21 (P: 12). 2. ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥ Raga Gaurhee 4, Sohlay, 4, 4:1 (P: 13). 3. ਤਿਸ ਕੀ ਟੇਕ ਮਨੈ ਮਾਹਿ ਰਾਖੁ ॥ Raga Gaurhee 5, 76, 2:1 (P: 178). ਰਾਖੁ ਰਾਖੁ ਸਰਣਿ ਪ੍ਰਭ ਅਪਨੀ ਅਗਨਿ ਸਾਗਰ ਵਿਕਰਾਲਾ ॥ Raga Aaasaa 5, 30, 2:1 (P: 378). 4. ਤੂ ਆਪੇ ਸੁਰਤਾ ਆਪਿ ਰਾਖੁ ॥ Raga Basant 1, Asatpadee 2, 4:3 (P: 1188).
|
Mahan Kosh Encyclopedia |
ਰਕ੍ਸ਼ਣ (ਰਖ੍ਯਾ) ਕਰ. ਦੇਖੋ- ਰਖਣਾ. “ਰਾਖੁ ਪਿਤਾ ਪ੍ਰਭੁ ਮੇਰੇ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|