Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raakʰé. 1. ਬਚਾਏ। 2. ਰੋਕੇ। 3. ਰਖੇ ਹਨ। 4. ਰਖਿਆ ਕਰਨ ਵਾਲੇ, ਰਖਿਅਕ। 1. saved. 2. restrained, kept under control. 3. kept, bound, placed, enshrined. 4. protector, saviour. ਉਦਾਹਰਨਾ: 1. ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥ Raga Sireeraag 1, 14, 2:3 (P: 19). 2. ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਾਨੈ ਮਧੁ ਆਸ੍ਰਮਾਈ ॥ Raga Sireeraag 1, 26, 2:2 (P: 23). ਧਾਵਤ ਰਾਖੇ ਠਾਕਿ ਰਹਾਇਆ ॥ Raga Maaroo 1, Asatpadee 3, 6:2 (P: 1022). ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ ॥ Raga Parbhaatee 1, 7, 2:1 (P: 1329). 3. ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ Raga Raamkalee 1, 4, 2:1 (P: 877). ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ ॥ (ਧਰੇ). Raga Raam Kalee 5, 7, 3:1 (P: 884). ਚਰਨ ਕਮਲ ਪ੍ਰਭ ਰਾਖੇ ਚੀਤਿ ॥ (ਰਖੇ). Raga Maaroo 5, 9, 1:1 (P: 1001). ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ ॥ (ਧਰੇ ਹੋਏ). Raga Saarang 5, 77, 1:2 (P: 1219). ਨੀਰੁ ਧਰਣਿ ਕਰਿ ਰਾਖੇ ਏਕਤ ਕੋਇ ਨ ਕਿਸਹੀ ਸੰਗੇ ॥ (ਟਿਕਾਏ ਹੋਏ). Raga Saarang 5, Asatpadee 1, 3:2 (P: 1235). 4. ਜਿਸ ਕੇ ਰਾਖੇ ਹੋਏ ਹਰਿ ਆਪਿ ॥ Raga Bhairo 5, 28, 4:1 (P: 1143). ਜਨ ਕੇ ਤੁਮੑ ਹਰਿ ਰਾਖੇ ਸੁਆਮੀ ਤੁਮੑ ਜੁਗਿ ਜੁਗਿ ਜਨ ਰਖਿਆ ॥ Raga Kaliaan 4, 2, 3:1 (P: 1319).
|
SGGS Gurmukhi-English Dictionary |
1. kept, saved, protected. 2. placed at, put at.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|