Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raakʰæ. 1. ਰਖਣ, ਰਖੇ। 2.ਰਖਦਾ। 3. ਬਚਾਏ, ਸੁਰਖਿਅਤ ਰਖੇ, ਰਖਿਆ ਕਰੇ। 4. ਧਰੇ। 1. keep, have. 2. preserve. 3. protect, saves. 4. place. ਉਦਾਹਰਨਾ: 1. ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥ Raga Sireeraag 1, 1, 3:2 (P: 14). ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲਪਲੈ ॥ Raga Sireeraag 1, 33, 1:2 (P: 25). ਥਾਵਰ ਥਿਰੁ ਕਰਿ ਰਾਖੈ ਸੋਇ ॥ (ਟਿਕਾਏ). Raga Gaurhee, Kabir, Vaar, 7:1 (P: 344). 2. ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥ Raga Sireeraag 5, 97, 3:2 (P: 52). 3. ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ ਪੰਜ ਦੂਤ ਸਬਦਿ ਪਚਾਵਣਿਆ ॥ Raga Maajh 3, 7, 2:3 (P: 113). ਮਾਰੈ ਰਾਖੈ ਏਕੋ ਸੋਇ ॥ (ਬਚਾਉਂਦਾ). Raga Gaurhee 5, 130, 1:2 (P: 192). 4. ਜਾ ਕੈ ਮਸਤਕਿ ਰਾਖੈ ਹਾਥੁ ॥ Raga Raamkalee 5, 56, 2:1 (P: 900). ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥ (ਧਰੇ). Raga Tukhaaree 1, Chhant 4, 3:5 (P: 1111).
|
|