Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raajaan⒰. ਰਾਜੇ, ਰਾਜਾ। kiings, king. ਉਦਾਹਰਨ: ਤੈਸਾ ਰੰਗੁ ਤੈਸਾ ਰਾਜਾਨੁ ॥ Raga Gaurhee 5, Sukhmanee 9, 7:8 (P: 275). ਪੰਚੇ ਸੋਹਹਿ ਦਰਿ ਰਾਜਾਨੁ ॥ (ਰਾਜਿਆਂ ਦੇ). Japujee, Guru Nanak Dev, 16:3 (P: 3).
|
Mahan Kosh Encyclopedia |
ਦੇਖੋ- ਰਾਜਨ ਅਤੇ ਰਾਜਾਨ। 2. ਸੰ. ਰਾਜਨ੍ਯ. ਕ੍ਸ਼ਤ੍ਰਿਯ. ਸ਼ੂਰਵੀਰ. “ਪੰਚੇ ਸੋਹਹਿ ਦਰਿ ਰਾਜਾਨੁ.” (ਜਪੁ) ਸਾਧੁਜਨ (ਗੁਰਮੁਖ) ਛਤ੍ਰੀ ਸਮਾਜ ਵਿੱਚ ਸ਼ੋਭਾ ਦਿੰਦੇ ਹਨ. ਭਾਵ- ਪ੍ਰਜਾਰਖ੍ਯਾ ਦਾ ਧਰਮ ਸਭ ਤੋਂ ਵਧਕੇ ਨਿਬਾਹੁੰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|