Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raaj⒤. 1. ਹਕੂਮਤ, ਹਕੂਮਤ ਦਾ। 2. ਰਾਜਿਆਂ ਦਾ। 3. ਰਾਜ ਵਾਲਾ, ਰਾਜਾ। 1. empire, throne, power of authority. 2. of kings. 3. rule. ਉਦਾਹਰਨਾ: 1. ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥ Japujee, Guru Nanak Dev, 33:4 (P: 7). ਰਾਜਿ ਰੰਗੁ ਮਾਲਿ ਰੰਗੁ ॥ (ਹਕੂਮਤ ਦਾ, ਹਕੂਮਤ ਵਿਚ). Raga Maajh 1, Vaar 10ਸ, 1, 1:5 (P: 142). ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ ॥ (ਰਾਜ ਭਾਗ ਵਿਚ). Raga Gaurhee, Kabir, 58, 1:2 (P: 336). ਉਦਾਹਰਨ: ਸਚੁ ਆਪਿ ਨਿਬੇੜੇ ਰਾਜੁ ਰਾਜਿ ॥ (ਰਾਜ ਕਰਕੇ, ਹੁਕਮ ਕਰਕੇ). Raga Basant 1, 7, 1:2 (P: 1170). 2. ਰਾਜਨ ਰਾਜਿ ਸਦਾ ਬਿਗਸਾਂਤਉ ॥ Raga Aaasaa 1, 12, 3:2 (P: 352). 3. ਗੁਰ ਰਾਮਦਾਸ ਸਚੁ ਸਲੵ ਭਣਿ ਤੂ ਅਟਲੁ ਰਾਜਿ ਅਭਗੁ ਦਲਿ ॥ Sava-eeay of Guru Ramdas, Sal-y, 1:6 (P: 1406).
|
SGGS Gurmukhi-English Dictionary |
1. empire, throne, power, rule. 2. of kings.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਰਾਜੀ। 2. ਸੰ. ਰਾਜ੍ਯੇ. ਰਾਜ੍ਯ ਮੇ. “ਸੋ ਸੁਖ ਰਾਜਿ ਨ ਲਹੀਐ.” (ਗਉ ਕਬੀਰ) 3. ਸੰ. ਲੀਕ. ਰੇਖਾ। 4. ਸ਼ਰੇਣੀ. ਕਤਾਰ। 5. ਰਾਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|