Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raajé. 1. ਹਕੂਮਤ/ਰਾਜ ਕਰਨ ਵਾਲੇ, ਪਾਤਸ਼ਾਹ। 2. ਰਜੀਦਾ ਹੈ, ਤ੍ਰਿਪਤ ਹੋਈਦਾ ਹੈ। 1. king, monarch. 2. content, satiated. ਉਦਾਹਰਨਾ: 1. ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥ Raga Maajh 1, Vaar 8:1 (P: 141). ਗਾਵਨਿ ਸੀਤਾ ਰਾਜੇ ਰਾਮ ॥ (ਰਾਜਾ). Raga Aaasaa 1, Vaar 5, Salok, 1, 2:8 (P: 465). ਰੋਵਹਿ ਰਾਜੇ ਕੰਨ ਪੜਾਇ ॥ Raga Raamkalee 3, Vaar 14, Salok, 1, 1:15 (P: 954). ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ॥ Raga Bhairo, Naamdev, 9, 2:1 (P: 1165). 2. ਮਨਿ ਸੰਤੋਖੁ ਸਬਦਿ ਗੁਰ ਰਾਜੇ ॥ Raga Raamkalee 5, 47, 3:3 (P: 897).
|
Mahan Kosh Encyclopedia |
ਰੱਜੇ. ਤ੍ਰਿਪਤ ਹੋਏ. “ਮਨਿ ਸੰਤੋਖ ਸਬਦਿਗੁਰ ਰਾਜੇ.” (ਰਾਮ ਮਃ ੫) 2. ਰਾਜਾ ਦਾ ਬਹੁਵਚਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|