Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raaṫ. 1. ਰਤਿਆਂ, ਲਗਿਆਂ। 2. ਰਜਨੀ, ਦਿਨ ਦਾ ਹਨੇਰਾ ਪੱਖ। 1. imbued. 2. night. ਉਦਾਹਰਨਾ: 1. ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤਿ ॥ Raga Gaurhee 5, 88, 4:4 (P: 182). ਨਾਮ ਸੰਗਿ ਮਨ ਤਨਹਿ ਰਾਤ ॥ (ਰਤਾ ਰਹੁ). Raga Maalee Ga-orhaa 5, 5, 4:3 (P: 987). ਅੰਮ੍ਰਿਤਾ ਰਸੁ ਪੀਉ ਰਸਨਾ ਨਾਨਕ ਹਰਿ ਰੰਗਿ ਰਾਤ ॥ (ਰੰਗੀਜ ਕੇ). Raga Kaanrhaa 5, 15, 4:1 (P: 1301). 2. ਸੁਖੁ ਪ੍ਰਿਅ ਸੁਹਾਗ ਪਲਕ ਰਾਤ ॥ Raga Kaanrhaa 5, 42, 1:2 (P: 1306).
|
SGGS Gurmukhi-English Dictionary |
1. imbued. 2. night.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. night.
|
Mahan Kosh Encyclopedia |
ਸੰ. ਵਿ. ਦਿੱਤਾ ਹੋਇਆ। 2. ਸੰ. ਰਤ. ਪ੍ਰੀਤਿਵਾਨ. “ਨਾਮ ਸੰਗਿ ਮਨ ਤਨਹਿ ਰਾਤ.” (ਮਾਲੀ ਮਃ ੫) 3. ਸੰ. ਰਾਤ੍ਰਿ. ਨਿਸ਼ਾ. ਰਜਨੀ. ਸ਼ਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|