Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raaṫaa. 1. ਰਤਾ ਹੋਇਆ, ਮਗਨ, ਲਗਿਆ ਹੋਇਆ। 2. ਰਸ ਗਿਆਤਾ। 3. ਪ੍ਰੇਮ ਵਾਲਾ, ਲਗਨ ਲਗੀ ਵਾਲਾ। 4. ਸਮਾਇਆ ਹੋਇਆ, ਵਿਆਪਕ। 1. dyed, tinctured, engrossed. 2. relisher. 3. imbued. 4. absorbed. ਉਦਾਹਰਨਾ: 1. ਮਨ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥ (ਭਾਵ ਪਿਆਰ ਕਰਦਾ). Raga Sireeraag 1, 18, 5:1 (P: 21). ਤਪਸੀ ਤਪਹਿ ਰਾਤਾ ॥ (ਮਗਨ). Raga Sireeraag 5, Asatpadee 27, 2:3 (P: 71). ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥ Raga Maajh 5, 28, 3:2 (P: 102). ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥ (ਰੰਗਿਆ ਹੋਇਆ). Raga Gaurhee 1, 10, 4:1 (P: 154). ਜੈ ਸਿਉ ਰਾਤਾ ਤੈਸੋ ਹੋਵੈ ॥ (ਪ੍ਰੇਮ ਲਾਇਆ ਹੈ). Raga Aaasaa 1, Asatpadee 1, 3:3 (P: 411). ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥ (ਰੰਗਿਆ ਹੋਇਆ). Raga Aaasaa, Dhanaa, 1, 1:2 (P: 487). ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉ ਗੋ ॥ (ਲੀਨ ਹੋਇਆ). Raga Raamkalee, Naamdev, 2, 1:2 (P: 973). ਤਿਸ ਸਿਉ ਪ੍ਰੀਤ ਛਾਡਿ ਅਨ ਰਾਤਾ ਕਾਹੂ ਸਿਰੈ ਨ ਲਾਵਣਾ ॥ (ਭਾਵ ਪ੍ਰੀਤ ਜੋੜੀ). Raga Maaroo 5, Solhaa 14, 8:3 (P: 1086). 2. ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ ॥ Raga Goojree 5, Asatpadee 1, 2:2 (P: 507). 3. ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ ॥ Raga Soohee 5, 7, 3:2 (P: 738). 4. ਮਨ ਤਨ ਅੰਤਰਿ ਏਕੁ ਪ੍ਰਭ ਰਾਤਾ ॥ Raga Gaurhee 5, Sukhmanee 19, 8:9 (P: 289). ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥ Raga Raamkalee 5, 38, 1:2 (P: 894).
|
SGGS Gurmukhi-English Dictionary |
1. absorbed, imbued, engrossed. 2. pervading.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਤ ਹੋਇਆ. ਪ੍ਰੀਤਿ ਵਾਲਾ. “ਮਨਿ ਨਹੀ ਪ੍ਰੀਤਿ, ਕਹੈ ਮੁਖਿ ਰਾਤਾ.” (ਸੂਹੀ ਮਃ ੫) 2. ਰਸ ਗ੍ਯਾਤਾ. “ਰਸੀਅਨ ਮਹਿ ਰਾਤਾ.” (ਗੂਜ ਅ: ਮਃ ੫) 3. ਰਕ੍ਤ ਵਰਣ ਦਾ. ਰੱਤਾ. ਲਾਲ ਰੰਗ ਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|