Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raaṫé. 1. ਲਗੇ ਹੋਏ, ਜੁੜੇ ਹੋਏ, ਰਤੇ ਹੋਏ, ਰਚੇ ਹੋਏ। 2. ਰਾਤ ਨੂੰ। 1. imbued, attached, absorbed. 3. at night, during night. ਉਦਾਹਰਨਾ: 1. ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿ ਨਾਇ ॥ Raga Sireeraag 1, Asatpadee 7, 8:3 (P: 57). ਤੁਮ ਹਰਿ ਸੇਤੀ ਰਾਤੇ ਸੰਤਹੁ ॥ Raga Gaurhee 5, 135, 1:1 (P: 209). 2. ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ ॥ Raga Gaurhee 5, Chhant 1, 1:5 (P: 247). ਪਿਰਿ ਛੋਡੀ ਸੁਤੀ ਅਵਗਣਿ ਮੁਤੀ ਤਿਸੁ ਧਨ ਵਿਧਣ ਰਾਤੇ ॥ (ਰਾਤ ਨੂੰ). Raga Tukhaaree 1, Chhant 4, 1:3 (P: 1111). ਜਨ ਸੰਗਿ ਰਾਤੇ ਦਿਨਸੁ ਰਾਤੇ ਇਕ ਨਿਮਖ ਮਨਹੁ ਨ ਵਿਸਰੈ ॥ Raga Malaar 5, Chhant 1, 1:3 (P: 1278).
|
Mahan Kosh Encyclopedia |
ਰਕ੍ਤ (ਲਾਲ) ਹੋਏ. ਦੇਖੋ- ਬਰਦਪਤਿ। 2. ਰਤ ਹੋਏ, ਪ੍ਰੇਮ ਵਿੱਚ ਰੰਗੇ. “ਰਾਤੇ ਕੀ ਨਿੰਦਾ ਕਰਹਿ, ਐਸਾ ਕਲਿ ਮਹਿ ਡੀਠਾ.” (ਗਉ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|