Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raavi-aa. 1. ਭੋਗਿਆ, ਮਾਣਿਆ। 2. ਸਿਮਰਿਆ। 1. enjoyed. 2. meditate, repeat. ਉਦਾਹਰਨਾ: 1. ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥ Raga Sireeraag 1, 10, 2:1 (P: 17). 2. ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥ (ਸਿਮਰਿਆ). Raga Maajh 1, Baaraa Maaha-Maajh, 2:7 (P: 133). ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ Salok, Farid, 12:1 (P: 1378).
|
SGGS Gurmukhi-English Dictionary |
[Var.] From Râvau
SGGS Gurmukhi-English Data provided by
Harjinder Singh Gill, Santa Monica, CA, USA.
|
|