Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Riḋæ. ਹਿਰਦੇ ਵਿਚ। in mind. ਉਦਾਹਰਨ: ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥ (ਹਿਰਦੇ ਵਿਚ). Raga Sireeraag 1, 26, 1:2 (P: 23).
|
Mahan Kosh Encyclopedia |
ਸੰ. {हृदये} ਹ੍ਰਿਦਯੇ. ਹ੍ਰਿਦਯ ਵਿੱਚ. ਦਿਲ ਮੇਂ. “ਜਾ ਰਿਦੈ ਸਚਾ ਹੋਇ.” (ਵਾਰ ਆਸਾ) 2. ਦੇਖੋ- ਹ੍ਰਿਦਯ। 3. ਸੰ. {हृद्य} ਹ੍ਰਿਦ੍ਯ. ਵਿ. ਮਨਭਾਵਨ. ਮਨੋਹਰ. “ਰਿਦਾ ਪੁਨੀਤ ਰਿਦੈ ਹਰਿ ਬਸਿਓ.” (ਸਾਰ ਮਃ ੫) “ਹਿਰਦੈ ਰਿਦੈ ਨਿਹਾਲੁ.” (ਮਃ ੧ ਵਾਰ ਮਾਝ) ਹਿਰਦੇ ਵਿੱਚ ਹ੍ਰਿਦ੍ਯ ਨੂੰ ਵੇਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|