Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Reeṫ⒤. 1. ਰੀਤ, ਮਰਯਾਦਾ, ਜੁਗਤ। 2. ਰੰਗੀਜ ਕੇ, ਰਤੇ ਜਾ ਕੇ। 1. system, custom, mode of life, life routine. 2. lost in, totally lost in. ਉਦਾਹਰਨਾ: 1. ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ ॥ Raga Sireeraag 5, 75, 4:2 (P: 44). ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ ॥ (ਵਰਤ ਵਰਤਾਰਾ). Raga Sireeraag 5, Asatpadee 26, 7:1 (P: 70). ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ॥ (ਰਹਿਣੀ). Raga Gaurhee 5, Sukhmanee 17, 3:4 (P: 285). ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ ॥ (ਭਾਵ ਪਿਆਰ). Raga Aaasaa 5, Chhant 4, 1:1 (P: 454). ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ, ਹਰਿ ਮੇਰੀ ਕਥਾ ਕਹਾਣੀ ਜੀ ॥ (ਰਹਿਣੀ). Raga Goojree 3, 4, 2:1 (P: 490). ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥ (ਜੀਵਨ ਜੁਗਤਿ, ਜੀਵਨ ਮਰਯਾਦਾ). Raga Maaroo 5, Asatpadee 3, 1:2 (P: 1017). 2. ਘਟਿ ਘਟਿ ਆਤਮਰਾਮੁ ਹੈ ਪ੍ਰਭਿ ਖੇਲੁ ਕੀਓ ਰੰਗਿ ਰੀਤਿ ॥ Raga Kaanrhaa 4, Vaar 10ਸ, 4, 1:2 (P: 1316).
|
Mahan Kosh Encyclopedia |
(ਰੀਤੀ) ਸੰ. ਨਾਮ/n. ਹੱਦ. ਸੀਮਾ। 2. ਚਾਲ. ਗਤਿ। 3. ਸ੍ਵਭਾਵ. ਸੁਭਾਉ। 4. ਤਰੀਕਾ. ਢੰਗ. “ਆਵੈ ਨਾਹੀ ਕਛੂ ਰੀਤਿ.” (ਬਸੰ ਮਃ ੫) 5. ਸੰ. {रीति} ਪਿੱਤਲ। 6. ਲੋਹੇ ਦੀ ਮੈਲ. ਮਨੂਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|