Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ruṫee. ਮੌਸਮ। season. ਉਦਾਹਰਨ: ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ (ਮੌਸਮ ਵਿਚ). Japujee, Guru Nanak Dev, 21:10 (P: 4). ਸਭੇ ਰੁਤੀ ਚੰਗੀਆਂ ਜਿਤੁ ਸਚੇ ਸਿਉ ਨੇਹੁ ॥ (ਮੌਸਮ). Raga Maaroo 1, Asatpadee 10, 5:1 (P: 1015).
|
SGGS Gurmukhi-English Dictionary |
season.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਰਿਤੁ ਅਤੇ ਰੁਤਿ। 2. ਰਿਤੁ ਦਾ ਬਹੁਵਚਨ. ਇਸ ਸਿਰਲੇਖ ਹੇਠ ਰਾਮਕਲੀ ਵਿੱਚ ਸ਼੍ਰੀ ਗੁਰੂ ਅਰਜਨਦੇਵ ਸਾਹਿਬ ਦੀ ਰਚਨਾ, ਜਿਸ ਵਿੱਚ ਛੀ ਰੁਤਾਂ ਦਾ ਵਰਣਨ ਹੈ. ਦੇਖੋ- ਖਟਰਿਤੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|