Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Runaa. ਰੋਇਆ। wept, wailed. ਉਦਾਹਰਨ: ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥ Raga Vadhans 1, 3, 1:14 (P: 558).
|
SGGS Gurmukhi-English Dictionary |
wept, wailed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰੁੰਨਾ) ਰੋਇਆ. ਰੋਦਨ ਕੀਤਾ. “ਬਹੁੜਿ ਨ ਜੋਨੀ ਭਰਮ ਰੁਨਾ.” (ਮਾਰੂ ਸੋਲਹੇ ਮਃ ੫) “ਨਾਨਕ ਰੁੰਨਾ ਬਾਬਾ ਜਾਣੀਐ, ਜੋ ਰੋਵੈ ਲਾਇ ਪਿਆਰੋ.” (ਵਡ ਅਲਾਹਣੀ ਮਃ ੧) “ਪੰਚੇ ਰੁੰਨੇ ਦੁਖਿਭਰੇ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|