Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rooḋʰaa. 1. ਰੁਝਿਆ, ਰੁਚਿਤ। 2. ਰੁਕਿਆ ਹੋਇਆ। 1. busy, engaged. 2. choked. ਉਦਾਹਰਨਾ: 1. ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ ॥ Raga Vadhans 3, 5, 3:1 (P: 559). 2. ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥ Raga Sorath, Bheekhann, 1, 1:2 (P: 659).
|
SGGS Gurmukhi-English Dictionary |
1. busy, engaged. 2. choked.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰੂਧੋ) ਰੁੱਧ ਹੋਇਆ. ਰੁਕਿਆ. “ਰੂਧਾ ਕੰਠੁ ਸਬਦੁ ਨਹੀਂ ਉਚਰੈ.” (ਸੋਰ ਭੀਖਨ) 2. ਰੁੱਝਿਆ. “ਕਿਸਨ ਸਦਾ ਅਵਤਾਰੀ ਰੂਧਾ.” (ਵਡ ਮਃ ੩) ਦੇਖੋ- ਰੁਧ ਅਤੇ ਰੁੱਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|