Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Roop⒤. 1. ਰੂਪ ਵਿਚ, ਆਕਾਰ ਵਿਚ। 2. ਸ਼ਕਲ ਵਿਚ। 3. ਸੁੰਦਰਤਾ ਵਿਚ, ਸੁੰਦਰਤਾ ਕਰਕੇ। 1. form, personality. 2. appearance. 3. beauty. ਉਦਾਹਰਨਾ: 1. ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥ Raga Aaasaa 1, So-Purakh, 1, 3:4 (P: 11). ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ॥ (ਭਾਵ ਦ੍ਰਿਸਟਮਾਨ ਸੰਸਾਰ). Raga Aaasaa 1, 8, 3:2 (P: 351). 2. ਧਾਣਕ ਰੂਪਿ ਰਹਾ ਕਰਤਾਰ ॥ Raga Sireeraag 1, 29, 1:4 (P: 24). 3. ਰੂਪਿ ਅਨੂਪ ਪੂਰੀ ਆਚਾਰਿ ॥ Raga Aaasaa 1, 3, 1:2 (P: 370).
|
SGGS Gurmukhi-English Dictionary |
[Var.] From Rūpa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਰੂਪ ਕਰਕੇ. ਦੇਖੋ- ਦਰਸਨਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|