Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ræṇee. ਰਾਤ। night. ਉਦਾਹਰਨ: ਹਰਿ ਆਇ ਮਿਲਿਆ ਜਗ ਜੀਵਨੁ ਮੇਰੇ ਗੋਵਿੰਦਾ ਮੈ ਸੁਖਿ ਵਿਹਾਣੀ ਰੈਣੀ ਜੀਉ ॥ (ਰਾਤ). Raga Gaurhee 4, 67, 4:2 (P: 174).
|
English Translation |
n.f. piece of gold or silver melted and then cooled into a lump, or one set to be melted.
|
Mahan Kosh Encyclopedia |
ਨਾਮ/n. ਰੰਗਣ ਦੀ ਮੱਟੀ. ਉਹ ਬਰਤਨ, ਜਿਸ ਵਿੱਚ ਰੰਗ ਤਿਆਰ ਕਰਕੇ ਰੱਖਿਆ ਜਾਵੇ। 2. ਸੋਨੇ ਦਾ ਪਾਸਾ. ਸੋਧੇ ਹੋਏ ਸੋਨੇ ਦਾ ਡਲਾ। 3. ਰਜਨਿ. ਰਾਤ੍ਰਿ. “ਆਪੇ ਦਿਨਸੁ, ਆਪੇ ਹੀ ਰੈਣੀ.” (ਮਾਰੂ ਸੋਲਹੇ ਮਃ ੧) 4. ਭਾਵ- ਉਮਰ. “ਮੈ ਸੁਖ ਵਿਹਾਣੀ ਰੈਣੀ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|