Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ræn⒤. ਰਾਤ। night. ਉਦਾਹਰਨ: ਸਿਮਰਉ ਦਿਨ ਰੈਨਿ ਸਾਸ ਗਿਰਾਸਾ ॥ Raga Gaurhee 5, 75, 3:4 (P: 177). ਰੈਨਿ ਗਈ ਮਤ ਦਿਨੁ ਭੀ ਜਾਇ ॥ Raga Soohee, Kabir, 2, 1:1 (P: 792).
|
SGGS Gurmukhi-English Dictionary |
[Var.] From Raina
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਰਜਨੀ. ਰਾਤ੍ਰਿ. “ਰੈਨਿ ਦਿਨਸੁ ਪ੍ਰਭੁ ਸੇਵ ਕਮਾਨੀ.” (ਰਾਮ ਮਃ ੫) 2. ਭਾਵ- ਕਾਲੇ ਕੇਸ਼ਾਂ ਵਾਲੀ ਯੁਵਾ ਅਵਸਥਾ. “ਰੈਨਿ ਗਈ, ਮਤ ਦਿਨੁ ਭੀ ਜਾਇ.” (ਸੂਹੀ ਕਬੀਰ) ਦਿਨ ਤੋਂ ਭਾਵ- ਚਿੱਟੇ ਕੇਸ਼ਾਂ ਵਾਲੀ ਵ੍ਰਿੱਧਾਵਸਥਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|