Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ro. ਸਬੰਧ ਬੋਧਕ, ਦਾ। of. ਉਦਾਹਰਨ: ਮਹਾਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥ Raga Todee 5, 19, 1:2 (P: 715).
|
Mahan Kosh Encyclopedia |
ਵ੍ਯ. ਸੰਬੰਧ ਬੋਧਕ. “ਹਮਰੋ ਭਰਤਾ ਬਡੋ ਬਿਬੇਕੀ.” (ਆਸਾ ਕਬੀਰ) “ਤੁਮਰੋ ਦੁਧੁ ਬਿਦਰ ਕੋ ਪਾਨੋ.” (ਮਾਰੂ ਕਬੀਰ) 2. ਰੋਦਨ ਦਾ ਸੰਖੇਪ। 3. ਰੋਣਾ ਕ੍ਰਿਯਾ ਦਾ ਅਮਰ. ਰੁਦਨਕਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|