Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ro-i. ਰੁਦਨ ਕਰੇ। weep. ਉਦਾਹਰਨ: ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥ Raga Sireeraag 1, 4, 1:2 (P: 15).
|
SGGS Gurmukhi-English Dictionary |
weep.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਰੋਦਨ ਕਰਕੇ. ਰੋਕੇ. “ਮਨਮੁਖ ਚਲਾਇਆ ਰੋਇ.” (ਮਃ ੩ ਵਾਰ ਰਾਮ) 2. ਤਕਲੀਫ ਉਠਾਕੇ. ਮਰ ਖਪਕੇ. “ਜੇ ਸਉ ਸਾਇਰ ਮੇਲੀਐ, ਤਿਲੁ ਨ ਪੁਜਾਵਹਿ ਰੋਇ.” (ਸ੍ਰੀ ਅ: ਮਃ ੧) “ਗੁਨ ਕਉ ਮਰੀਐ ਰੋਇ.” (ਸ. ਕਬੀਰ) 3. ਰੂ (ਚੇਹਰੇ) ਦੀ ਥਾਂ ਭੀ ਰੋਇ ਸ਼ਬਦ ਆਇਆ ਹੈ- “ਬੇਦਿਆਨਤ ਸਿਆਹ ਰੋਇ ਹੈ.” (ਹਾਜਰਨਾਮਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|