Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rog⒰. 1. ਬਿਮਾਰੀ। 2. ਦੁਖ। 1. disease. 2. ailment. ਉਦਾਹਰਨਾ: 1. ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਬਿਕਾਰੁ ॥ Raga Sireeraag 1, 17, 2:2 (P: 20). 2. ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥ Raga Sireeraag 1, 20, 1:1 (P: 21).
|
|