Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Roj. 1. ਨਿਤਾਪ੍ਰਤ, ਨਿਤ। 2. ਦਿਨ। 3. ਗਮ, ਸ਼ੋਕ। 1. always, daily. 2. days. 3. grief.
ਉਦਾਹਰਨਾ:
1. ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥ Raga Maajh 1, Baarah Maahaa, 9:5 (P: 135).
2. ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ Raga Tilang 1, 1, 3:1 (P: 721).
ਖੇਦੁ ਨ ਪਾਇਓ ਨਹ ਫੁਨਿ ਰੋਜ ॥ Raga Raamkalee 5, 51, 3:2 (P: 899).

SGGS Gurmukhi-English Dictionary
[P. n.] Day, everyday, always
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਫ਼ਾ. [رُوذ] ਨਾਮ/n. ਦਿਨ. “ਸਬ ਰੋਜ ਗਸਤਮ ਦਰ ਹਵਾ.” (ਤਿਲੰ ਮਃ ੧) 2. ਸੂਰਜ। 3. ਕ੍ਰਿ. ਵਿ. ਨਿਤ੍ਯ. “ਕਿਸ ਥੈ ਰੋਵਹਿ ਰੋਜ?” (ਬਾਰਹਮਾਹਾ ਮਾਝ) 4. ਸਿੰਧੀ. ਰੋਜੁ. ਨਾਮ/n. ਸ਼ੋਕ. ਗਮ. “ਖੇਦੁ ਨ ਪਾਇਓ ਨਹ ਫੁਨਿ ਰੋਜ.” (ਰਾਮ ਮਃ ੫) “ਰੋਵਨਹਾਰੀ ਰੋਜੁ ਬਨਾਇਆ.” (ਭੈਰ ਮਃ ੫) 5. ਰੋਜ਼ਾਨਾ ਖ਼ਰਚ ਲਈ ਭੀ ਰੋਜ ਸਬਦ ਆਇਆ ਹੈ. “ਹਰ ਧਨ ਲੈ ਨ੍ਰਿਪ ਰੋਜ ਚਲਾਵੈ.” (ਚਰਿਤ੍ਰ ੫੫) 6. ਰੋਜ਼ਾ ਲਈ ਭੀ ਰੋਜ ਸਬਦ ਵਰਤਿਆ ਹੈ. “ਰਚ ਰੋਜ ਇਕਾਦਸਿ ਚੰਦ੍ਰਬ੍ਰਤੰ.” (ਅਕਾਲ) ਰੋਜ਼ੇ, ਏਕਾਦਸ਼ੀ ਅਤੇ ਚਾਂਦ੍ਰਾਯਣ ਵ੍ਰਤ ਰਚੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits