Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rol. ਰੌਲਾ। uproar. ਉਦਾਹਰਨ: ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥ Raga Gaurhee 4, Vaar 24, Salok, 3, 2:2 (P: 313).
|
English Translation |
(1) n.f. roll. (2) v. imperative form of ਰੋਲਣਾ drag, rumble. (3) n.m. role.
|
Mahan Kosh Encyclopedia |
ਨਾਮ/n. ਮਿਲਾਵਟ। 2. ਰੌਲਾ. ਝਗੜਾ। 3. ਹਿੱਸਾ. ਸ਼ਰਾਕਤ। 4. ਸੰਸਾ. ਸ਼ੱਕ। 5. ਰੁਲਣ ਦਾ ਭਾਵ। 6. ਰੋਲਣ ਦੀ ਕ੍ਰਿਯਾ. ਦੇਖੋ- ਰੋਲਨਾ 1। 7. ਸੰ. ਹਰਾ ਅਦਰਕ। 8. ਤੇਜਪਤ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|