Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rovahi. 1. ਫਰਿਆਦ ਕਰੇ, ਪੁਕਾਰ ਕਰੇ, ਰੋਏ। 2. ਰੋਂਦੇ ਹਨ, ਅਫਸੋਸ ਕਰਦੇ ਹਨ। 1. protest, bewail. 2. moan, weep. ਉਦਾਹਰਨਾ: 1. ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥ Raga Maajh 1, Baaraa Maaha-Maajh, 9:5 (P: 135). 2. ਏਕੁ ਮਰੈ ਪੰਚੇ ਮਿਲਿ ਰੋਵਹਿ ॥ Raga Aaasaa 1, Asatpadee 4, 1:1 (P: 413). ਇਕਨੑਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥ (ਰੋਣ). Raga Aaasaa 1, Asatpadee 11, 7:2 (P: 417).
|
|