Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rovæ. 1. ਰੋਂਦੀ ਹੈ, ਰੁਦਨ ਕਰਦੀ ਹੈ, ਅਫਸੋਸ ਕਰਦੀ ਹੈ। 2. ਤਰਲੇ ਲਵੇ, ਲੋਚੇ। 3. ਦੁਖੀ ਹੋਏ। 1. weep. 2. bewail. 3. bemoan. ਉਦਾਹਰਨਾ: 1. ਹੁਕਮੁ ਨ ਜਾਣੈ ਬਹੁਤਾ ਰੋਵੈ ॥ Raga Sireeraag 4, Vaar 8ਸ, 3, 1:1 (P: 85). ਝੂਠਿ ਵਿਛੁੰਨੀ ਰੋਵੈ ਧਾਹੀ ॥ Raga Maajh 1, Asatpadee 1, 6:2 (P: 109). ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥ (ਪਛਤਾਉਂਦਾ ਹੈ). Raga Soohee 4, 15, 3:2 (P: 736). 2. ਵਸਤੁ ਪਰਾਈ ਕਉ ਉਠਿ ਰੋਵੈ ॥ Raga Dhanaasaree 5, 22, 3:1 (P: 676). 3. ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥ Raga Dhanaasaree 1, Asatpadee 1, 6:4 (P: 686).
|
SGGS Gurmukhi-English Dictionary |
[Var.] From Rovaha
SGGS Gurmukhi-English Data provided by
Harjinder Singh Gill, Santa Monica, CA, USA.
|
|