Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺgānā. ਰੰਗ ਨਾਲ। in the colour. ਉਦਾਹਰਨ: ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ ॥ Raga Soohee 5, Chhant 1, 1:2 (P: 777).
|
Mahan Kosh Encyclopedia |
ਰੰਗੀਨ ਕੀਤਾ। 2. ਰੰਗ ਨਾਲ. ਰੰਗ ਸੇ. “ਨੇਹੁ ਕੂੜਾ ਲਾਇਓ ਕਸੁੰਭ ਰੰਗਾਨਾ.” (ਸੂਹੀ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|