Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺgaaré. ਰੰਗੀਆਂ ਹੋਈਆਂ ਭਾਵ ਮਸਤ। imbued. ਉਦਾਹਰਨ: ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ Raga Jaitsaree 5, Chhant 1, 1:4 (P: 703).
|
Mahan Kosh Encyclopedia |
ਵਿ. ਰੰਗੀਨ. ਰੰਗ ਵਾਲੇ. “ਨੈਨ ਹਮਾਰੇ ਪ੍ਰਿਆਰੰਗਿ ਰੰਗਾਰੇ.” (ਜੈਤ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|