Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺgé. 1. ਰੰਗ ਦੇਂਦਾ ਹੈ (ਪ੍ਰੇਮ ਵਿਚ)। 2. ਪਿਆਰ ਨਾਲ। 3. ਰੰਗੇ ਹੋਏ। 1. dyes, stains. 2. love. 3. imbued. ਉਦਾਹਰਨਾ: 1. ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ ॥ Raga Sireeraag 3, 49, 2:2 (P: 32). 2. ਅਨਦਿਨੁ ਨਾਮੁ ਧਿਆਵਹਿ ਰੰਗੇ ॥ Raga Gaurhee 5, Baavan Akhree, 13:4 (P: 252). ਨਾਮੁ ਧਿਆਵਹੁ ਸਦ ਸਦਾ ਹਰਿ ਹਰਿ ਮਨੁ ਰੰਗੇ ॥ (ਚਾਉ ਨਾਲ). Raga Aaasaa 5, 104, 4:1 (P: 397). 3. ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗੁ ਲਾਇ ਜੀਉ ॥ Raga Soohee 1, Asatpadee 2, 1:1 (P: 751).
|
|