Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
La-i-æ. ਲੈਣ ਨਾਲ, ਜਪਨ ਨਾਲ। praying, meditating. “ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥” ਆਸਾ ੧, ਵਾਰ ੫:੧ (੪੬੫).
|
Mahan Kosh Encyclopedia |
ਲੈਣ ਤੋਂ. ਲੇਨੇ ਸੇ. “ਨਾਮਿ ਲਇਐ ਜਾਹਿ ਤਰੰਦਾ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|