Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
La-ee. 1. ਲਈਂ, ਲਵਾਂ, ਮੈ ਪ੍ਰਾਪਤ ਕਰਾਂ। get; acquire. “ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥” ਜਪੁ ੬:੨ (2) “ਲਉ ਲਈ ਤ੍ਰਿਸਨਾ ਅਤਿਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ ॥” ਸਸ ੫, ੬੬:੨ (੧੩੬੦). 2. ਲਵਾਂ, ਸਹਾਇਕ ਕਿਰਿਆ। auxiliary verb. “ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ ॥” ਸਿਰੀ ੩, ੫੪, ੧:੨ (੩੪). 3. ਪ੍ਰਾਪਤ ਕੀਤੀ। obtained. “ਸਤਿਗੁਰ ਤੇ ਨਿਰਮਲ ਮਤਿ ਲਈ ॥” ਗਉ ੫, ਸੁਖ ੨੦, ੩:੨ (੨੮੯) “ਪਹਿਲੇ ਬਾਸੁ ਲਈ ਹੈ ਭਵਰਹ ਬੀਠਲੁ ਭੈਲਾ ਕਾਇ ਕਰਉ ॥” ਆਸਾ ਨਾਮ, ੨, ੨:੨ (੪੮੫). 4. ਭਾਵ ਠੱਗ ਲਈ। viz., duped. “ਅੰਤਰਿ ਮਮਤਾ ਕੂਰਿ ਕੂੜ ਵਿਹਾਝੇ ਕੂੜਿ ਲਈ ਬਲਿ ਰਾਮ ਜੀਉ ॥” ਸੂਹੀ ੪, ਛੰਤ ੧, ੩:੨ (੭੭੩). 5. ਲੈਣ ਨਾਲ, ਜਪਨ ਨਾਲ। reciting, meditating. “ਅਘ ਕੋਟਿ ਹਰਤੇ ਨਾਮ ਲਈ ॥” ਮਲਾ ੫, ੨੬, ੨:੨ (੧੨੭੨). 6. ਪੱਖ, ਤਰਫਦਾਰੀ (ਮਹਾਨਕੋਸ਼)। partiality, side. “ਜੋ ਮਾਨੁਖੁ ਮਾਨੁਖ ਕੀ ਸੇਵਾ ਓਹੁ ਤਿਸ ਕੀ ਲਈ ਲਈ ਫੁਨਿ ਜਾਈਐ ॥” ਬਿਲਾ ੫, ੯੨, ੨:੧ (੮੨੨).

English Translation
prep. for the sake of, in order to.

Mahan Kosh Encyclopedia

ਨਾਮ/n. ਤਰਫਦਾਰੀ. ਪੱਖ. “ਜੋ ਮਾਨੁਖ ਮਾਨੁਖ ਕੀ ਸੇਵਾ ਓਹੁ ਤਿਸ ਕੀ ਲਈ ਲਈ ਫੁਨਿ ਜਾਈਐ.” (ਬਿਲਾ ਮਃ ੫) 2. ਵਿ. ਲੈ ਕਰਨ ਵਾਲਾ। 3. ਵ੍ਯ. ਵਾਸਤੇ. ਲੀਏ। 4. ਲੈਣ ਤੋਂ. ਲੇਨੇ ਸੇ. “ਅਘ ਕੋਟਿ ਹਰਤੇ ਨਾਮ ਲਈ.” (ਮਲਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits