Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lakʰmee. ਮਾਇਆ, ਧਨ ਦੌਲਤ। wealth. “ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ ॥” ਗਉ ੫, ੧੬੨*, ੨:੧ (੨੧੫) “ਲਖਮੀ ਤੋਟਿ ਨ ਆਵਈ ਖਾਇ ਖਰਚ ਰਹੰਦਾ ॥” ਮਾਰੂ ੫, ਵਾਰ ੭:੩ (੧੦੯੬) “ਮੁਕੰਦ ਮਨੌਹਰ ਲਖਮੀ ਨਾਰਾਇਣ ॥” ਮਾਰੂ ੫, ਸੋਲਾ ੧੧, ੬:੧ (੧੦੮੨).
|
English Translation |
n.f. same as ਲਕਸ਼ਮੀ riches, wealth.
|
Mahan Kosh Encyclopedia |
ਦੇਖੋ- ਲਕ੍ਸ਼ਮੀ. “ਲਖਮੀ ਭਉ ਕਰੈ, ਨ ਸਾਕੈ ਜਾਇ.” (ਭੈਰ ਅ: ਮਃ ੩) 2. ਧਨਸੰਪਦਾ. ਵਿਭੂਤਿ. “ਲਖਮੀ ਕੇਤਕ ਗਨੀ ਨ ਜਾਈਐ.” (ਗੂਜ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|