Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lakʰ ⒰. ਅਨੇਕ। numerous, lakhs. “ਇਕੁ ਲਖੁ ਲਹਨੑਿ ਬਹਿਠੀਆ ਲਖੁ ਲਹਨੑਿ ਖੜੀਆ ॥” (ਬਹੁਤ ਸਾਰੀਆਂ) ਆਸਾ ੧, ਅਸ ੧੧, ੩:੧ (੪੧੭) “ਲਖੁ ਲਖੁ ਗੇੜਾ ਆਖੀਐ ਏਕੁ ਨਾਮੁ ਜਗਦੀਸ ॥” ਜਪੁ ੩੨:੨ (7).
|
Mahan Kosh Encyclopedia |
ਲੱਖ. ਲਾਖ. ਦੇਖੋ- ਲਕ੍ਸ਼. “ਲਖੁ ਲਖੁ ਗੇੜਾ ਆਖੀਐ ਏਕੁ ਨਾਮੁ ਜਗਦੀਸ.” (ਜਪੁ) 2. ਦੇਖੋ- ਲਕ੍ਸ਼੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|