Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lakʰé-saree. ਲਖਾਂ ਦੀਆਂ ਲੜੀਆਂ (ਸ਼ਬਦਾਰਥ); ਸਿਰ ਤੇ ਲਖਾਂ ਹੀ (ਮਹਾਨਕੋਸ਼); ਲਖਾਂ ਹੀ (ਦਰਪਣ, ਨਿਰਣੈ)। in lacs. “ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ ॥” ਸਲੋ ੧, ੪:੧ (੧੧੪੦).
|
Mahan Kosh Encyclopedia |
ਲਖੇਸਰ 1 ਦਾ ਇਸਤ੍ਰੀਲਿੰਗ। 2. ਸਿਰ ਤੇ ਲੱਖਾਂ ਹੀ. “ਲਹਰੀ ਵਹਨਿ ਲਖੇਸਰੀ.” (ਸਵਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|