Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lag-ee-aa. 1. ਲਗੇ ਹੋਏ ਹਨ। breaks into, comes into. “ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚਚੋਰ ਲਗਈਆ ॥” (ਭਾਵ ਲੁਟਦੇ ਰਹਿੰਦੇ ਹਨ) ਬਿਲਾ ੪, ਅਸ ੧, ੨:੧ (੮੩੩). 2. ਲਗਦਾ ਹੈ। pierce through. “ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥” ਬਿਲਾ ੪, ਅਸ ੮, ੧:੧ (੮੩੫).
|
SGGS Gurmukhi-English Dictionary |
engages, attaches to, gets going with, does.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|