Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagan ⒤. ਲਗਦੇ ਹਨ। suffer, effects. “ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥” (ਭਾਵ ਪੈਂਦੇ ਹਨ) ਮਾਝ ੫, ਬਾਰਾ ੯:੩ (੧੩੫) “ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥” (ਲਗਨ, ਛੂੰਹਨ) ਮਾਰੂ ੫, ੨੯, ੧:੧ (੧੦੦੭).
|
|