Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagéh. ਲਗੀਏ। remain attached, attached to feet. “ਮੇਰੀ ਸਖੀ ਸਹੇਲੜੀਹੋ ਪ੍ਰਭ ਕੈ ਚਰਣਿ ਲਗਹ ॥” ਬਿਹਾ ੫, ਛੰਤ ੪, ੨:੧ (੫੪੪) “ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ ॥” (ਪੈਂਦੇ/ਲਗਦੇ ਹਾਂ) ਵਡ ੪, ਛੰਤ ੪, ੧:੪ (੫੭੪).
|
|