Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagaavæ. 1. ਲਗੀ ਹੈ। afflict. “ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ ॥” ਮਾਝ ੪, ੨, ੪:੨ (੯੪). 2. ਕਰਦੀ ਹੈ। shows. “ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥” (ਭਾਵ ਖੁਸ਼ ਹੁੰਦੀ ਹੈ) ਗਉ ੪, ੪੧, ੨:੧ (੧੬੪). 3. ਲਗਦੀ। feel. “ਮਨ ਰਸਕਿ ਰਸਕਿ ਹਰਿ ਰਸਿ ਆਘਾਨੇ ਫਿਰ ਬਹੁਰਿ ਨ ਭੂਖ ਲਗਾਵੈ ॥” ਗਉ ੪, ੬੪, ੩:੨ (੧੭੨). 4. ਲਾਏ, ਮਲੇ। apply. “ਵੇਸ ਕਰੈ ਬਹੁ ਭਸਮ ਲਗਾਵੈ ॥” ਗਉ ੧, ਅਸ ੧੨, ੧:੨ (੨੨੬). 5. ਲਾਏ। assume; enshrine. “ਗਗਨਿ ਨਿਵਾਸਿ ਸਮਾਧਿ ਲਗਾਵੈ ॥” ਆਸਾ ੧, ਅਸ ੧, ੨:੩ (੪੧੧) “ਸੇਵਕ ਜਨ ਸੇਵਹਿ ਸੇ ਵਡਭਾਗੀ ਰਿਦ ਮਨਿ ਤਨਿ ਪ੍ਰੀਤਿ ਲਗਾਵੈ ॥” ਰਾਮ ੪, ੩, ੩:੧ (੮੮੧). 6. ਭਾਵ ਤਿਆਰ ਕਰੇ। prepares. “ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ ॥” ਆਸਾ ਕਬ, ੬, ੨:੧ (੪੭੭). 7. ਭਾਵ ਕਰਦਾ ਹੈ। perform. “ਆਪਨ ਦੇਉ ਦੇਹੁਰਾ ਆਪਸ ਆਪ ਲਗਾਵੈ ਪੂਜਾ ॥” ਸਾਰ ਨਾਮ, ੨, ੧:੧ (੧੨੫੨).
|
|