Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagi-aa. ਲਗਨ ਨਾਲ, ਸਬੰਧਤ ਹੋਣ ਨਾਲ, ਜੁੜਨ ਨਾਲ। attached. “ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥” ਸਿਰੀ ੪, ੬੬, ੨:੨ (੪੦) “ਕੂੜੇ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ ॥” ਗੂਜ ੩, ਵਾਰ ੧੧ ਸ, ੩, ੧:੪ (੫੧੨).
|
|