Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagee-æ. 1. ਰੁਝੀਦਾ ਹੈ, ਲਗੀਦਾ ਹੈ। yoked, fall on. “ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥” ਗੂਜ ੫, ਵਾਰ ੨:੮ (੫੧੮). 2. ਛੂਹੀਏ। fall not. “ਤਾ ਕੈ ਮੂਲਿ ਨ ਲਗੀਐ ਪਾਇ ॥” (ਭਾਵ ਪੈਰਾਂ ਤੇ ਝੁਕੀਦਾ) ਸਾਰ ੪, ਵਾਰ ੨੨ ਸ, ੧, ੧:੬ (੧੨੪੫).
|
|